Lock
Sidhu Moose Wala, baby!
Ayee
Uhh
ਧੱਕੇ ਨਾਲ ਦੱਬਿਆ ਕੋਈ ਕਿੰਨਾ ਚਿਰ ਝੁਕਦਾ ਹੈ
ਫੇਰ ਡਾਂਗ ਤੋਂ ਸ਼ੁਰੂ ਹੁੰਦਾ ਘੋੜੇ ਤੇ ਮੁੱਕਦਾ ਹੈ
Advice ਆ ਓਹਨਾ ਨੂੰ ਜੋ ਸਾਡੇ ਬਾਹਲੇ ਲੱਗਦੇ ਨੇ
(Yeah man!)
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ (Aye)
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ (Aan)
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ (Brrra)
(ਘਰੇ ਤਾਲੇ ਈ ਲੱਗਦੇ ਨੇ)
(ਘਰੇ ਤਾਲੇ ਈ ਲੱਗਦੇ ਨੇ)
ਜਿਹੜੇ ਰੜਕਗੇ ਅੱਖਾਂ ਚ ਖੱਬੀ ਖਾਨ ਬਰੋਬਰ ਨੇ
ਜਦੋਂ ਭੱਜਣ ਤੇ ਹੀ ਆ ਗਏ ਫੇਰ ਬਾਹਣ ਬਰੋਬਰ ਨੇ
ਸਾਡਾ ਮਾੜਾ ਸੋਚਦੇ ਜੋ ਕਿ ਸਾਡੇ ਸਾਲੇ ਲੱਗਦੇ ਨੇ
(Yeah man!)
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ (Ayy)
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ (Aan)
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ (Brrra)
(ਘਰੇ ਤਾਲੇ ਈ ਲੱਗਦੇ ਨੇ)
(ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ)
ਹੋ ਅਸੀਂ ਆਪਣੀ ਜ਼ਿੰਦਗੀ ਦੇ C.E.O ਹੋ ਗਏ ਜੇ
ਘਰੇ ਥੋਨੂੰ ਵੀ ਨੀ ਬਹਿਨ ਦਿੰਦੇ ਅਸੀਂ P.O. ਹੋ ਗਏ ਜੇ
ਫੇਰ ਕੰਮ ਇਓਂ ਹੋਣੇ ਜਿਯੋਂਂ ਜੂਲੀ ਫ਼ਾਲੇ ਲੱਗਦੇ ਨੇ
(Yeah man!)
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ (Ayy)
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ (Aan)
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ (Brrra)
(ਘਰੇ ਤਾਲੇ ਈ ਲੱਗਦੇ ਨੇ)
(ਘਰੇ ਤਾਲੇ ਈ ਲੱਗਦੇ ਨੇ)
ਜਦੋਂ ਵੈਰ ਵੱਡੇ ਹੁੰਦੇ ਫੇਰ ਜੇਲਾਂ ਈ ਹੁੰਦੀਆਂ ਨੇ
ਨਾ ਛੁੱਟੀਆਂ ਮਿਲਦੀਆਂ ਨੇ ਨਾ Bail ਆਂ ਈ ਹੁੰਦੀਆਂ ਨੈ
ਚੂਲ੍ਹੇ ਘਾਹ ਉਗਦੇ ਨੇ ਖੂੰਜੇ ਜਾਲੇ ਲੱਗਦੇ ਨੇ
(Yeah man!)
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ (Aye)
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ (Aan)
ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ (Brrra)
(ਘਰੇ ਤਾਲੇ ਈ ਲੱਗਦੇ ਨੇ)
(ਜਦੋਂ ਝਾਕੇ ਖੁਲਦੇ ਨੇ ਘਰੇ ਤਾਲੇ ਈ ਲੱਗਦੇ ਨੇ)
(Yeah man!)
(साजन मोरा घर आए, साजन मोरा घर आए)
Ayy yo, The Kidd
(साजन मोरा घर आए, साजन मोरा घर आए)
*Guns blazzing* (Yeah man!)