Together
(ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ)
(ਹੁਣ ਸੁੰਦਾ ਨਾ ਮੇਰੀ, ਇਹਨੂੰ ਸੰਭ ਕੁੜੇ)
ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ
ਹੁਣ ਸੁੰਦਾ ਨਾ ਮੇਰੀ, ਇਹਨੂੰ ਸੰਭ ਕੁੜੇ
ਫਿਰ ਭੁਲਿਆਂ ਭੁਲਾਇਆ ਸਾਰੀ ਦੁਨੀਆਂ ਨੂੰ ਨੀ
ਓ ਐਵੇਂ ਹੋਇਆ, ਪਹਿਲੀ ਵਾਰ ਨਹੀਂਓ ਆਮ ਕੁੜੇ
ਕਿਉਂ ਕਰਦੀ ਸਵਾਲ ਮੇਰੇ ਨਾਲ, ਤੇਰੀ ਗੱਲ ਦੀ ਗਾਣੀ ਨੀ
ਹਾਂ ਕੁਝ ਤਾਂ ਕਹਿ ਆ, ਲੈ ਸਾਡੀ ਰੱਖ ਨਿਸ਼ਾਨੀ ਨੀ
ਨਾ ਦੇਵੀਂ ਟਾਲ, ਚੱਲ ਨਾਲ ਬਿੱਲੋ ਛੱਡ ਨਾਦਾਨੀ ਨੀ
ਹਾਂ, ਮਗਰ ਤੇਰੇ ਜਿੰਨੇ ਸਾਰੇ ਆਸ਼ਿਕ ਜਾਲੀ ਨੀ
ਪੀਣ ਲੱਗਾ ਤੇਰੀ ਅੱਖਾਂ ਵਿਚੋਂ ਜਾਮ ਕੁੜੇ
ਓ ਐਵੇਂ ਹੋਇਆ, ਪਹਿਲੀ ਵਾਰ ਨਹੀਂਓ ਆਮ ਕੁੜੇ
ਓ ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ
ਹੁਣ ਸੁੰਦਾ ਨਾ ਮੇਰੀ, ਇਹਨੂੰ ਸੰਭ ਕੁੜੇ
(ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ)
(ਹੁਣ ਸੁੰਦਾ ਨਾ ਮੇਰੀ, ਇਹਨੂੰ ਸੰਭ ਕੁੜੇ)
ਹਾਂ ਪਾ ਕੇ ਨੀਵੀਂ ਲੱਗ ਜਾਵੇ ਮੇਰਾ ਲੰਘੇ ਦਿਨ ਨਾ (ਦਿਨ ਨਾ)
ਕਿਵੇਂ ਵੇਖਾਂ ਖ਼ਵਾਬ ਤੇਰੇ ਤੋਂ ਬਿਨਾ (ਤੇਰੇ ਤੋਂ ਬਿਨਾ)
ਕਹਿ ਦੇ ਅੱਖੀਆਂ ਨੂੰ, ਤੱਕ ਲਾਉ ਜਰਾ
ਮੇਰੇ ਵੱਸ ਵਿੱਚ ਹੋਵੇ, ਓਥੇ ਰੋਕ ਲਾ ਸਮਾਂ
ਇੱਕ ਮੇਰੇ ਉੱਤੇ ਕਰ ਏਹਸਾਨ ਕੁੜੇ
ਓ ਹੁਣ ਐਨੀ ਵੀ ਨਾ ਬਣ ਅਣਜਾਣ ਕੁੜੇ
ਓ ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ
ਹੁਣ ਸੁੰਦਾ ਨਾ ਮੇਰੀ, ਇਹਨੂੰ ਸੰਭ ਕੁੜੇ
ਫਿਰ ਭੁਲਿਆਂ ਭੁਲਾਇਆ ਸਾਰੀ ਦੁਨੀਆਂ ਨੂੰ ਨੀ
ਐਵੇਂ ਹੋਇਆ, ਪਹਿਲੀ ਵਾਰ ਨਹੀਂਓ ਆਮ ਕੁੜੇ
(ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ)
(ਹੁਣ ਸੁੰਦਾ ਨਾ ਮੇਰੀ, ਇਹਨੂੰ ਸੰਭ ਕੁੜੇ)