Magic


Print songSend correction to the songSend new songfacebooktwitterwhatsapp

ਕੇੜ੍ਹੀਆਂ ਰਕਾਨੇ ਕਰੇ ਜਾਦੂਗਰੀਆਂ
ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ
ਕੇੜ੍ਹੀਆਂ ਰਕਾਨੇ ਕਰੇ ਜਾਦੂਗਰੀਆਂ
ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ

ਹਾਂ ਚਾਹੀਦੀ ਯਾ ਨਾਂ ਚਾਹੀਦੀ
ਸਰਨੇ ਨੀ ਕੰਮ ਅੱਧ-ਵਿੱਚਕਾਰ ਦੇ

ਕੇਹੜਾ ਕਰ ਗਇਐਂ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ-ਕਾਰ ਦੇ

ਅੰਬਰਾਂ ਤੋਂ ਆਈ ਹੂਰ-ਪਰੀਏ ਨੀ ਧਰਤੀ ਤੇ ਡੇਰਾ ਲਾ ਲਿਆ
ਤੱਕਿਆ ਮੈ ਸੋਹਣਾ ਰੂਪ ਤੇਰਾ ਦਿਮਾਗ ਨੇ ਤਾਂ ਗੇੜਾ ਖਾ ਲਿਆ
ਰਾਤਾਂ ਦੀਆਂ ਨੀਂਦਰਾਂ ਉੜਾਈਆਂ, ਨੀ ਚੰਨ ਨਾਲ ਤਾਰੇ ਗਿਣਦੇ
ਲਾਕੇ ਬਹਾਨੇ ਗੱਲ ਟਾਲ਼ਦੀ ਨੀ, ਸੋਹਣਿਆਂ ਦੇ ਲਾਰੇ ਗਿਣਦੇ

ਚੋਰੀ ਚੋਰੀ ਤੱਕ ਲੈ
ਦਿਲ 'ਚ ਤੂੰ ਰੱਖ ਲੈ
ਸਾਨੂੰ ਤੇਰੀ ਅੱਖ ਦੇ ਇਸ਼ਾਰੇ ਮਾਰਦੇ

ਕੇਹੜਾ ਕਰ ਗਇਐਂ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ-ਕਾਰ ਦੇ

ਕੋਕਾ ਕੋਲਾ ਵਰਗੀਆਂ ਅੱਖਾਂ
ਵਗਦਾ ਏ ਦਿੱਲ ਕਿਵੇਂ ਡੱਕਾਂ
ਪਿੰਡੇ ਦੀ ਵਾਸ਼ਨਾਂ ਜੋ ਤੇਰੀ
ਜਾਂਦੀ ਆ ਨਬਜ਼ਾਂ ਨੂੰ ਛੇੜੀ

ਲ੍ਹੰਘ ਜਾਵੇ ਨਾ ਜਵਾਨੀ ਕਿਤੇ
ਹੋ ‘ਜਯੀ ਨਾ ਬੇਗਾਨੀ ਰੈਹ
ਜਾਯੀਏ ਨਾ ਕਿਤੇ ਅਸੀਂ ਗੇੜੇ ਮਾਰਦੇ

ਕੇਹੜਾ ਕਰ ਗਇਐਂ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ
ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ ਬਿੱਲੋ ਕਿਸੇ ਕੰਮ-ਕਾਰ ਦੇ